Kabir Sahitya
ਗੁਰੂ ਗ੍ਰੰਥ ਵਿੱਚ ਮਿਲਦੀ ਕਬੀਰ ਦੀ ਬਾਣੀ ਰਾਗਾਂ ਅਨੁਸਾਰ ਹੇਠ ਲਿਖਿਤ ਹੈ-
- ਸਿਰੀ ਰਾਗ-2 ਸ਼ਬਦ
- ਰਾਗ ਗਉੜੀ-74 ਸ਼ਬਦ(1 ਅਸ਼ਟਪਦੀ ਸਹਿਤ) ਬਾਵਨ ਅਖਰੀ-45, ਥਿਤੀ-16, ਵਾਰ ਸਤ-8=/43
- ਰਾਗ ਆਸਾ -37 ਸ਼ਬਦ
- ਰਾਗ ਗੂਜਰੀ -2 ਸ਼ਬਦ
- ਰਾਗ ਸੋਰਠਿ - 11 ਸ਼ਬਦ
- ਰਾਗ ਧਨਾਸਰੀ-5 ਸ਼ਬਦ
- ਰਾਗ ਤਿਲੰਗ-1 ਸ਼ਬਦ
- ਰਾਗ ਸੂਹੀ- 5 ਸ਼ਬਦ
- ਰਾਗ ਬਿਲਾਵਲ -12 ਸ਼ਬਦ
- ਰਾਗ ਗੋਡ -11 ਸ਼ਬਦ
- ਰਾਗ ਰਾਮਕਲੀ-12 ਸ਼ਬਦ
- ਰਾਗ ਮਾਰੂ -12 ਸ਼ਬਦ
- ਰਾਗ ਕੇਦਾਰਾ -6 ਸ਼ਬਦ
- ਰਾਗ ਭੈਰਉ - 19 ਸ਼ਬਦ
- ਰਾਗ ਬਸੰਤ - 8 ਸ਼ਬਦ
- ਰਾਗ ਸਾਰੰਗ - 3 ਸ਼ਬਦ
- ਰਾਗ ਪ੍ਰਭਾਤੀ - 5 ਸ਼ਬਦ
ਇਸ ਤਰਾ ਕਬੀਰ ਜੀ ਦੇ ਕੁੱਲ 225 ਸ਼ਬਦ, 1 ਬਾਵਨ ਅੱਖਰੀ,1 ਥਿਤੀ,1 ਸਤਵਾਰਾ ਤੇ 243 ਸਲੋਕ ਸੰਕਲਿਤ ਹਨ। ਆਪ ਜੀ ਦੀ ਬਾਣੀ 17 ਰਾਗਾ ਵਿੱਚ ਵਿਉਤਬੱਧ ਹੈ। ਆਪ ਦੀ 8 ਪਦਾਂ ਦੀ ਵਾਰ ਤੇ ਤਿੰਨ ਅਸ਼ਟਪਦੀਆ ਹਨ। ਸ਼ਬਦਾਂ ਤੋਂ ਇਲਾਵਾ 238 ਸਲੋਕ ਵੀ ਹਨ।[4] ਕਬੀਰ ਜੀ ਦੇ ਦੋਹੇ[5] ਵਿਸ਼ਵ ਭਰ ਵਿੱਚ ਪ੍ਰਸਿਦ ਹਨ ਅਤੇ ਕਈ ਭਾਸ਼ਾਵਾ ਵਿੱਚ ਮੋਜੂਦ ਹਨ।