Bhagat Kabir Welfare Foundation

Guests at Events

ਫਾਊਂਡੇਸ਼ਨ ਦੇ ਵੱਖ ਵੱਖ ਸਮੇਂ ਦੌਰਾਨ ਹੋਏ ਸਮਾਗਮਾਂ ਵਿੱਚ ਪੁੱਜੇ ਪਤਵੰਤੇ :

ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ

ਸ੍ਰੀ ਗਿਆਨ ਚੰਦ ਗੁਪਤਾ ਸਪੀਕਰ ਹਰਿਆਣਾ ਵਿਧਾਨ ਸਭਾ

ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈ. ਜੀ ਪੰਜਾਬ ਪੁਲਿਸ

ਪ੍ਰੋ. ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਸ੍ਰੀ ਫਤਿਹਗੜ ਸਾਹਿਬ

ਬੀਬੀ ਪਰਮਜੀਤ ਕੌਰ ਲਾਂਡਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਾਬਕਾ ਚੇਅਰ ਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ

ਸਰਦਾਰ ਕੁਲਵੰਤ ਸਿੰਘ ਵਿਧਾਇਕ ਮੋਹਾਲੀ

ਸਰਦਾਰ ਕਿਰਨਬੀਰ ਸਿੰਘ ਕੰਗ ਉੱਘੇ ਪੰਥਕ ਚਿੰਤਕ

ਸਰਦਾਰ ਮਾਲਵਿੰਦਰ ਸਿੰਘ ਕੰਗ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ

ਸਰਦਾਰ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ

ਸਰਦਾਰ ਨਰਿੰਦਰ ਸਿੰਘ ਸ਼ੇਰਗਿਲ ਚੇਅਰਮੈਨ ਮਿਲਕ ਫੈਡ ਪੰਜਾਬ

ਸਰਦਾਰ ਗੁਰਵਿੰਦਰ ਸਿੰਘ ਬਾਹਰਾ ਚੇਅਰਮੈਨ ਰਿਆਤ ਐਂਡ ਬਾਹਰਾ ਗਰੁੱਪ ਆਫ ਇੰਸਟੀਚਿਊਟ

ਸ਼੍ਰੀ ਵਿਸ਼ਾਲ ਸ਼ਰਮਾ ਅਸਿਸਟੈਂਟ ਵਾਈਸ ਪ੍ਰੈਸੀਡੈਂਟ ਇੰਡੋਸਿੰਧ ਬੈਂਕ ਮੋਹਾਲੀ

ਸਰਦਾਰ ਸੁਰਿੰਦਰ ਸਿੰਘ ਕਿਸ਼ਨਪੁਰਾ ਉੱਘੇ ਪੰਥਕ ਵਿਦਵਾਨਵ

ਸ਼੍ਰੀਮਤੀ ਪ੍ਰਭਜੋਤ ਕੌਰ ਚੇਅਰ ਪਰਸਨਪਰਸਨ ਜ਼ਿਲ੍ਹਾਂ ਪਲਾਨਿੰਗ ਬੋਰਡ ਮੋਹਾਲੀ

ਸਵ. ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ

ਪ੍ਰੋ. ਤਜਿੰਦਰਪਾਲ ਸਿੰਘ ਸਿੱਧੂ ਆਈ.ਏ.ਐਸ ਸਾਬਕਾ ਡਿਪਟੀ ਕਮਿਸ਼ਨਰ ਮੋਹਾਲੀ

ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਵਿਧਾਇਕ ਸਨੋਰ (ਪਟਿਆਲਾ)

ਸਰਦਾਰ ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਪਾਰਟੀ ਕਿਸਾਨ ਯੂਨੀਅਨ ਰਾਜੇਵਾਲ

ਸਰਦਾਰ ਅਮਰੀਕ ਸਿੰਘ ਢਿੱਲੋ ਵਿਧਾਇਕ ਸਮਰਾਲਾ

ਸ਼੍ਰੀ ਹੁਸਨ ਲਾਲ ਆਈ.ਏ.ਐਸ ਪੰਜਾਬ

ਡਾਕਟਰ ਐਸਪੀ ਐਸ ਉਬਰਾਏ ਮੈਨੇਜਿੰਗ ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ

ਸਰਦਾਰ ਤਰੁਣਪ੍ਰੀਤ ਸਿੰਘ ਸੋਂਧ ਕੈਬਿਨਟ ਮੰਤਰੀ ਪੰਜਾਬ

ਡਾ. ਤਜਿੰਦਰ ਸਿੰਘ ਸਰਾਂ ਸਕੱਤਰ ਭਾਜਪਾ ਚੰਡੀਗੜ੍ਹ

ਸ਼੍ਰੀ ਹਿਲਾਰੀ ਵਿਕਟਰ ਪ੍ਰਧਾਨ ਪ੍ਰੈਸ ਕਲੱਬ ਐਸ.ਏ.ਐਸ ਨਗਰ

ਸ. ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੁਹਾਲੀ ਕਾਰਪੋਰੇਸ਼ਨ

ਸਰਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਬੁਲਾਰਾ ਆਮ ਆਦਮੀ ਪਾਰਟੀ

ਸ੍ਰੀ ਸੁਖਵਿੰਦਰ ਸਿੰਘ ਗੋਲਡੀ ਸਹਿ ਕੈਸ਼ੀਅਰ ਪੰਜਾਬ ਭਾਜਪਾ

ਹਮੀਰ ਸਿੰਘ ਨਿਊਜ਼ ਕੋਆਰਡੀਨੇਟਰ ਪੰਜਾਬੀ ਟ੍ਰਿਬਿਊਨ

ਸ਼੍ਰੀ ਸੰਜੀਵ ਵਿਸ਼ਿਸ਼ਟ ਜ਼ਿਲ੍ਹਾ ਪ੍ਰਧਾਨ ਭਾਜਪਾ ਮੁਹਾਲੀ

ਸ਼੍ਰੀ ਸੁਖਬੀਰ ਸਿੰਘ ਬਾਜਵਾ ਸਾਬਕਾ ਪ੍ਰਧਾਨ ਚੰਡੀਗੜ੍ਹ ਪ੍ਰੈੱਸ ਕਲੱਬ ਸੁਖਬੀਰ

ਅਨਮੋਲ ਮੈਣੀ- ਮੈਂਬਰ ਐਡਵਾਈਜ਼ਰੀ ਬੋਰਡ- ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ

ਸ: ਕਵਲਜੀਤ ਸਿੰਘ ਰੂਬੀ- ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ (ਸ਼ਹਿਰੀ)

ਸੁਰਿੰਦਰ ਸਿੰਘ ਰੋਡਾ ਸੁਹਾਣਾ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਮੋਹਾਲੀ

ਅਰੁਣ ਸ਼ਰਮਾ ਕੌਂਸਲਰ ਭਾਰਤੀ ਜਨਤਾ ਪਾਰਟੀ

ਸਰਦਾਰ ਫੂਲਰਾਜ ਸਿੰਘ ਸਟੇਟ ਐਵਾਰਡੀ ਅਤੇ ਸਾਬਕਾ ਕੌਂਸਲਰ

ਪਰਮਜੀਤ ਸਿੰਘ ਕਾਹਲੋਂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

ਸਰਦਾਰ ਗੁਰਮੁਖ ਸਿੰਘ ਸੋਹਲ ਕੌਂਸਲਰ ਮੋਹਾਲੀ

ਨੰਬਰਦਾਰ ਹਰ ਸੰਗਤ ਸਿੰਘ ਸੁਹਾਣਾ

ਕੌਂਸਲਰ ਕਵਲਜੀਤ ਕੌਰ ਸੁਹਾਣਾ

ਸਰਦਾਰ ਹਰਮਨਜੋਤ ਸਿੰਘ ਕੁੰਬੜਾ -ਸਮਾਜ ਸੇਵੀ ਮੋਹਾਲੀ

ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ ਸਾਬਕਾ ਡਿਪਟੀ ਮੇਅਰ ਰਾਉਰ ਕੇਲਾ ਉੜੀਸਾ

ਸਿਮਰਨ ਕੌਰ- ਗੁਰਵਿੰਦਰ ਸਿੰਘ ਡੇਰਾਬੱਸੀ (ਮੋਹਾਲੀ)

ਮਨਪ੍ਰੀਤ ਕੌਰ -ਰਮਨ ਸਿੰਘ ਦੁਲਵਾਂ (ਸ੍ਰੀ ਫਤਿਹਗੜ੍ਹ ਸਾਹਿਬ)

ਸਤਨਾਮ ਕੌਰ -ਗੁਰਜੀਤ ਸਿੰਘ (ਸ਼ੇਖਨਮਾਜਰਾ)

ਜਸਪ੍ਰੀਤ ਸਿੰਘ- ਵੰਦਨਾ ਕੌਰ- ਬਾਲਸੰਡਾ ( ਰੋਪੜ)

ਵਿਸ਼ਾਲ ਮੈਣੀ -ਮੋਹਿਤ ਮੈਣੀ ਖਰੜ- (ਮੋਹਾਲੀ

ਸਰਬਜੀਤ ਸਿੰਘ ਸਮਾਣਾ ਕੌਂਸਲਰ ਮੋਹਾਲੀ

ਸਿਮਰਨਜੀਤ ਸਿੰਘ ਚੰਦੂਮਾਜਰਾ ਸਮਾਜ ਸੇਵੀ