Guests in Office
ਫਾਊਂਡੇਸ਼ਨ ਦੇ ਵੱਖ ਵੱਖ ਸਮੇਂ ਦੌਰਾਨ ਹੋਏ ਸਮਾਗਮਾਂ ਵਿੱਚ ਪੁੱਜੇ ਪਤਵੰਤੇ :
ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੇ ਸੈਕਟਰ 65, ਫੇਜ਼- 11 ਸਥਿਤ ਦਫਤਰ ਵਿਖੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਸਵਾਗਤ ਕੀਤੇ ਜਾਣ ਦੇ ਦੌਰਾਨ ਪਰਦੀਪ ਸਿੰਘ ਹੈਪੀ- ਫਾਊਂਡਰ ਜਨਰਲ ਸਕੱਤਰ ਅਤੇ ਮੈਂਬਰ ਐਡਵਾਈਜਰੀ ਬੋਰਡ- ਸਤਨਾਮ ਕੌਰ ਸ਼ੇਖਨਮਾਜਰਾ
ਸਰਦਾਰ ਤਰੁਣਪ੍ਰੀਤ ਸਿੰਘ ਸੌਦ- ਕੈਬਨਟ ਮੰਤਰੀ ਪੰਜਾਬ ਸਰਕਾਰ ਦਾ ਫਾਊਂਡੇਸ਼ਨ ਦੇ ਦਫਤਰ ਪੁੱਜਣ ਦੇ ਦੌਰਾਨ ਸਵਾਗਤ ਕਰਦੇ ਹੋਏ- ਪਰਦੀਪ ਸਿੰਘ ਹੈਪੀ ਅਤੇ ਪਰਮਜੀਤ ਸਿੰਘ ਵਾਲੀਆ
ਫਾਊਂਡੇਸ਼ਨ ਦੇ ਦਫਤਰ ਵਿਖੇ ਆਈ.ਜੀ.- ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ
ਭਾਜਪਾ ਨੇਤਾ ਅਤੇ ਸਪੋਕਸਪਰਸਨ ਪੰਜਾਬ ਭਾਜਪਾ ਸ : ਇਕਬਾਲ ਸਿੰਘ ਚੰਨੀ ਫਾਊਂਡੇਸ਼ਨ ਦੇ ਦਫਤਰ ਵਿਖੇ
ਫਾਊਂਡੇਸ਼ਨ ਦੇ ਦਫਤਰ ਵਿਖੇ ਇੰਜੀਨੀਅਰ ਪ੍ਰਭਜੋਤ ਕੌਰ ਚੇਅਰਪਰਸਨ ਜ਼ਿਲਾ ਯੋਜਨਾ ਬੋਰਡ ਮੋਹਾਲੀ ਨਾਲ ਹਨ ਸਤਨਾਮ ਕੌਰ ਸ਼ੇਖਨ ਮਾਜਰਾ
ਫਾਊਂਡੇਸ਼ਨ ਦੇ ਦਫਤਰ ਵਿਖੇ ਮੀਟਿੰਗ ਦੇ ਦੌਰਾਨ ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਕਵਲਜੀਤ ਸਿੰਘ ਰੂਬੀ -ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ ( ਸ਼ਹਿਰੀ), ਕੌਂਸਲਰ ਸੁਰਿੰਦਰ ਸਿੰਘ ਰੋਡਾਣਾ, ਕੌਂਸਲਰ ਗੁਰਮੁਖ ਸਿੰਘ ਸੋਹਲ ਅਤੇ ਭਾਜਪਾ ਨੇਤਾ -ਅਰੁਣ ਸ਼ਰਮਾ
ਆਈ.ਏ.ਐਸ. ਸ੍ਰੀ ਹੁਸਨ ਲਾਲ ਸੰਸਥਾ ਦੇ ਦਫਤਰ ਵਿਖੇ
ਸੰਸਥਾ ਦੇ ਦਫਤਰ ਵਿਖੇ ਸ਼੍ਰੀ ਵਿਸ਼ਾਲ ਸ਼ਰਮਾ -ਪ੍ਰਧਾਨ ਸ਼੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਪੰਜਾਬ, ਮਨੋਜ ਮਣੀ ਜੋਸ਼ੀ- ਚੇਅਰਮੈਨ ਪ੍ਰੈਸ ਕਲੱਬ ਐਸ ਏਐਸ ਨਗਰ ਮੋਹਾਲੀ ਅਤੇ ਵਿਵੇਕ ਕ੍ਰਿਸ਼ਨ ਜੋਸ਼ੀ
ਸੰਸਥਾ ਦੇ ਦਫਤਰ ਵਿਖੇ ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ -ਸਾਬਕਾ ਡਿਪਟੀ ਮੇਅਰ ਰਾਉਰਕੇਲਾ ( ਉੜੀਸਾ), ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ -ਪਰਮਜੀਤ ਸਿੰਘ ਕਾਹਲੋਂ ਅਤੇ ਬਲਿੰਦਰ ਸਿੰਘ ਮੋਹਾਲੀ
ਸੰਸਥਾ ਦੇ ਦਫਤਰ ਵਿਖੇ ਵਿਸ਼ਾਲ ਮੈਣੀ- ਜੋਨਲ ਹੈਡ ਵੋਡਾਫੋਨ- ਆਈਡੀਆ ਅਤੇ ਅਨਮੋਲ ਮੈਣੀ - ਮੈਂਬਰ ਐਡਵਾਈਜਰੀ ਬੋਰਡ- ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ
ਫਾਊਂਡੇਸ਼ਨ ਦੇ ਦਫਤਰ ਵਿਖੇ ਸ: ਸੰਦੀਪ ਸਿੰਘ ਸਰਾਓ -ਕੈਨੇਡਾ
ਫਾਊਂਡੇਸ਼ਨ ਦੇ ਜਨਰਲ ਸਕੱਤਰ ਦੇ ਨਾਲ ਪ੍ਰੋਪਰਟੀ ਕੰਸਲਟੈਂਟ - ਸ: ਆਈ.ਡੀ. ਸਿੰਘ ਮੋਹਾਲੀ